Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Create a similar
Send a card
The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਮਨਜੀਤ ਕੌਰ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 24 ਅਕਤੂਬਰ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
02 ਨਵੰਬਰ 2023,ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਨਿਵਾਸ ਸਥਾਨ ਪਿੰਡ ਸਦਰਵਾਲਾ ਵਿਖੇ
ਹੋਵੇਗੀ |ਆਪ ਸੱਭ ਨੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ:-
ਸੰਧੂ(ਜੋਧੂਵਾਲੇ)ਪਰਿਵਾਰ
ਕੁਲਦੀਪ ਸਿੰਘ (ਪੁੱਤਰ)
ਹਰਦੀਪ ਸਿੰਘ (ਪੁੱਤਰ) 9465513895
ਸੁਖਜੀਤ ਸਿੰਘ (ਪੁੱਤਰ) 9872270386
Similar cards
Inspirations
??And when the call came for the soul to depart,It merged in the name of the Lord"With profound grief and deep sorrow we inform the sad demise of my wife Smt. Madhu Verma , who leftगोड जेवणPada: SABTU, 11 MEI, 2024You all for Aarambh Sri Akhand Path at
Statistics Created today: 56 Created yesterday: 108 Created 7 days: 681 Created 30 days: 3658 All ecards: 309791
Copyright by CreateGreetingCards.eu