Createa free cards
Searchmade ecards
Wishesbase wishlist

ਸੱਦਾ ਪੱਤਰ ਸ੍ਰੀ ਅਖੰਡ ਪਾਠ ਸਾਹਿਬ

ਸੱਦਾ ਪੱਤਰ ਸ੍ਰੀ ਅਖੰਡ ਪਾਠ ਸਾਹਿਬ
Create a similar
Send a card
The content of the card
ਸੱਦਾ ਪੱਤਰ ਸ੍ਰੀ ਅਖੰਡ ਪਾਠ ਸਾਹਿਬ
ਸਮੂਹ ਭੰਗੂ ਪਰਿਵਾਰ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਅਕਾਲ ਪੁਰਖ ਦੀ ਅਪਾਰ ਕਿਰਪਾ ਦੇ ਸ਼ੁਕਰਾਨੇ ਵਜੋਂ ਭੰਗੂ ਨਿਵਾਸ, ਪਟਿਆਲਾ ਵਿਖੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾ ਪਾਠ ਦਾ ਪ੍ਰਕਾਸ਼ 11:30 ਵਜੇ ਸਵੇਰੇ, ਮਿਤੀ 17 ਨਵੰਬਰ 2023 ਤੇ ਪਾਠ ਦਾ ਭੋਗ 11:00 ਵਜੇ ਸਵੇਰੇ ਮਿਤੀ 19 ਨਵੰਬਰ 2023 ਨੂੰ ਹੋਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਆਪ ਸਭ ਨੇ ਇਸ ਸ਼ੁਭ ਅਵਸਰ ਤੇ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਹੈ ਜੀ। ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ।

ਦਰਸ਼ਨ ਅਭਿਲਾਸ਼ੀ
ਸਮੂਹ ਭੰਗੂ ਪਰਿਵਾਰ
Similar cards
Inspirations
Pulimamidi familyMs. S. HASINIA Mother, a friend so dear|| RAM RAM JI ||On Friday 20th November 2023 at 1:00 pmAhmed Mohammed Faseehullah
Statistics Created today: 107 Created yesterday: 86 Created 7 days: 729 Created 30 days: 3726 All ecards: 309734
Copyright by CreateGreetingCards.eu