Createa free cards
Searchmade ecards
Wishesbase wishlist

(1949 - 2023)

Ads
(1949 - 2023)
Create a similar
Send a card


Jeśli chcesz się nas wesprzeć? możesz postawić kawkę

The content of the card
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥
ਪਾਠ ਦਾ ਭੋਗ





ਜੱਥੇਦਾਰਨੀ ਬੀਬੀ ਗੁਰਦੇਵ ਕੌਰ ਜੀ
(1949 - 2023)

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ
ਬਹੁਤ ਹੀ ਸਤਿਕਾਰਯੋਗ ਮਾਤਾ ਜੀ ਜੱਥੇਦਾਰਨੀ ਬੀਬੀ ਗੁਰਦੇਵ ਕੌਰ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਬੀਤੇ ਦਿਨੀਂ ਮਿਤੀ 20 ਜਨਵਰੀ 2023 ਨੂੰ ਅਚਾਨਕ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਹਨ।
ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ
ਜੀ ਦੇ ਭੋਗ ਮਿਤੀ 29 ਜਨਵਰੀ 2023 ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਮੁਹੱਲਾ ਦੀਪ ਨਗਰ ਹੁਸ਼ਿਆਰਪੁਰ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਪੈਣਗੇ।
ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

ਦੁਖੀ ਹਿਰਦੇ
*********
ਸਮੂਹ ਚੱਢਾ ਪਰਿਵਾਰ
Similar cards
Inspirations
Bakhshi Avtar Singh ji??And when the call came for the soul to depart,It merged in the name of the Lord”??ेरहवीं संस्कार सूचना निमंत्रण सन्दे18 January,2022 Nu Guru De Charna VichWith profound grief and deep sorrow we inform the sad demise of our beloved Rakesh Kumar Sharma, who
Statistics Created today: 6 Created yesterday: 4 Created 7 days: 54 Created 30 days: 373 All ecards: 360589
Copyright by CreateGreetingCards.eu