Create a similar
Send a card
Zbieramy na nowe darmowe kartki!
The content of the card
ਸੱਦਾ ਪੱਤਰ
ਅਰਦਾਸ ਮੇਰੀ ਰਹਿਮਤ ਤੇਰੀ,
ਪਾਪ ਮੇਰੇ ਬਖਸ਼ਿਸ਼ ਤੇਰੀ।
ਅਖੰਡ ਪਾਠ ਸਾਹਿਬ
ਬਹੁਤ ਖੁਸ਼ੀ ਨਾਲ ਅਸੀਂ ਦਿਲੋਂ
ਆਪ ਸਭ ਨੂੰ ਸਾਡੇ ਨਿਵਾਸ ਮੁੱਲਾਂਪੁਰ ਦਾਖਾ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਦਾ ਸੱਦਾ ਦਿੰਦੇ ਹਾਂ ।
O7 ਮਈ 2023।
ਭੋਗ ਸ਼੍ਰੀ ਅਖੰਡ ਪਾਠ ਸਾਹਿਬ : ਸਵੇਰੇ 10.00 ਵਜੇ
ਕੀਰਤਨ: ਸਵੇਰੇ 11.00 ਵਜੇ
ਲੰਗਰ: ਦੁਪਹਿਰ 12.00 ਵਜੇ
ਤੁਹਾਡੀ ਮੌਜੂਦਗੀ ਦੀ ਉਡੀਕ ਵਿੱਚ
ਬਲਜਿੰਦਰ ਸਿੰਘ ਅਤੇ ਪਰਿਵਾਰ
ਫੋਨ:- 97818-79291
81468-09773
Statistics
Created today: 0
Created yesterday: 4
Created 7 days: 34
Created 30 days: 323
All ecards: 360762
Copyright by CreateGreetingCards.eu