ਬਹੁਤ ਖੁਸ਼ੀ ਨਾਲ ਅਸੀਂ ਦਿਲੋਂ
Create a similar
Send a card
Wesprzyj Polski darmowy generator kartek!
The content of the card
ਸੱਦਾ ਪੱਤਰ
ਅਰਦਾਸ ਮੇਰੀ ਰਹਿਮਤ ਤੇਰੀ,
ਪਾਪ ਮੇਰੇ ਬਖਸ਼ਿਸ਼ ਤੇਰੀ।
ਅਖੰਡ ਪਾਠ ਸਾਹਿਬ
ਬਹੁਤ ਖੁਸ਼ੀ ਨਾਲ ਅਸੀਂ ਦਿਲੋਂ
ਆਪ ਸਭ ਨੂੰ
ਸਾਡੇ ਨਿਵਾਸ ਮੁੱਲਾਂਪੁਰ ਦਾਖਾ ਵਿਖੇ
ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਦਾ ਸੱਦਾ ਦਿੰਦੇ ਹਾਂ ।
O7 ਮਈ 2023।
ਭੋਗ ਸ਼੍ਰੀ ਅਖੰਡ ਪਾਠ ਸਾਹਿਬ : ਸਵੇਰੇ 10.00 ਵਜੇ
ਕੀਰਤਨ: ਸਵੇਰੇ 11.00 ਵਜੇ
ਲੰਗਰ: ਦੁਪਹਿਰ 12.00 ਵਜੇ
ਤੁਹਾਡੀ ਮੌਜੂਦਗੀ ਦੀ ਉਡੀਕ ਵਿੱਚ
ਬਲਜਿੰਦਰ ਸਿੰਘ ਅਤੇ ਪਰਿਵਾਰ
ਫੋਨ:- 97818-79291
81468-09773
Statistics
Created today: 61
Created yesterday: 75
Created 7 days: 592
Created 30 days: 2948
All ecards: 355848
Copyright by CreateGreetingCards.eu