ਭੋਗ ਅਤੇ ਅੰਤਿਮ ਅਰਦਾਸ ਆਪ ਜੀ ...
Create a similar
Send a card
The content of the card
ਭੋਗ ਅਤੇ ਅੰਤਿਮ ਅਰਦਾਸ
ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਵਰਯਾਮ ਚੰਦ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 12 ਜੂਨ 2023 ਨੂ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
16 ਜੂਨ 2023, ਦਿਨ ਸ਼ੁਕਰਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਗੁਰੂਦਵਾਰਾ ਸਾਹਿਬ ਅਲੀਕਾ ਵਿਖੇ
ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਮਿਰੋਕ ਪਰਿਵਾਰ
ਹਂਸਰਾਜ (ਪੁੱਤਰ) 7027623332
ਕਿ੍ਸ਼ਨ ਲਾਲ(ਪੁੱਤਰ) 8607412710
ਗੋਰਵ ਕੁਮਾਰ (ਪੋਤਾ) 9817476578
ਦੀਪਕ (ਪੋਤਾ)
Statistics
Created today: 0
Created yesterday: 31
Created 7 days: 273
Created 30 days: 1494
All ecards: 342800
Copyright by CreateGreetingCards.eu