Create a similar
Send a card
The content of the card
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਸਰਦਾਰ ਜਨਕ ਸਿੰਘ ਜੀ ਅਤੇ ਉਹਨਾਂ ਦੇ ਸਮੂਹ ਪਰਿਵਾਰ ਵਲੋਂ ਸੁਪਤਨੀ ਦੀ ਮਿੱਠੀ ਤੇ ਪਵਿੱਤਰ ਯਾਦ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਮਿਤੀ 26.8.2023 (ਸ਼ਨੀਵਾਰ )ਨੂੰ ਗੁਰੂਦਵਾਰਾ ਬੋਹੜ ਸਾਹਿਬ ਪਿੰਡ ਦੁੱਗਰੀ ਜਿਲਾ ਰੂਪਨਗਰ ਵਿਖੇ ਕਰਵਾਏ ਜਾ ਰਹੇ ਹਨ।
ਆਪ ਜੀ ਆਪਣੇ ਪਰਿਵਾਰ ਸਮੇਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ ਜੀ।
❉ ਪ੍ਰੋਗਰਾਮ ❉
ਦਿਨ ਸ਼ਨੀਵਾਰ, ਤਰੀਕ 26/08/2023 ਨੂੰ 10:00 ਵਜੇ ਤੋ 12:00 ਵਜੇ ਤੱਕ
ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ।
Statistics
Created today: 42
Created yesterday: 74
Created 7 days: 416
Created 30 days: 1561
All ecards: 352406
Copyright by CreateGreetingCards.eu