Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Create a similar
Send a card
The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬੜੇ ਭਰੇ ਮਨ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪੂਜਨੀਕ ਪਿਤਾ ਜੀ ਸਰਦਾਰ ਕਰਨੈਲ ਸਿੰਘ ਬੱਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅਰਦਾਸ 29 ਸਤੰਬਰ 2023 ਨੂੰ ਪਿੰਡ ਅਵਾਣ ਨੇੜੇ ਰਮਦਾਸ ਦੇ ਗੁਰਦੁਆਰਾ ਸਾਹਿਬ ਵਿਚ ਹੋਵੇਗੀ। ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ।

ਬੇਨਤੀ ਕਰਤਾ
ਸਮੂਹ ਬੱਲ ਪਰਿਵਾਰ
Similar cards
Inspirations
On June 14th 2019N the occassion of my first wedding anniversary|| Shree Annapurna Sharanam Mamah ||12508 52A Ave Surrey forJOHAL FAMILY REQUESTS YOUOn April 11th 2021
Statistics Created today: 90 Created yesterday: 86 Created 7 days: 727 Created 30 days: 3106 All ecards: 312316
Copyright by CreateGreetingCards.eu