Create a similar
Send a card
Wesprzyj Polski darmowy generator kartek!
The content of the card
☬ ੴ ਸਤਿਗੁਰ ਪ੍ਰਸਾਦਿ ੴ
ਆਪਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ
ਬਾਬਾ ਲਝਮਣ ਸਿੰਘ ਜੀ ਦੀ ਬਰਸੀ
ਦੇ ਸਬੰਧੰ ਵਿੱਚ ਰੱਖੇ ਗਏ
ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ
ਮਿਤੀ 27 ਅਕਤੂਬਰ 2023 ਦਿਨ ਐਤਵਾਰ
ਸਵੇਰੇ 10 ਵਜੇ ਪੈਣਗੇ । ਸੋ ਆਪ ਜੀ ਨੇ ਸਾਡੇ ਨਿਵਾਸ
ਅਸਥਾਨ ਘਰ ਨੰਬਰ ਬੀ:507 ਵਾਰਡ ਨੰਬਰ:3
ਮਾਹਿਲਪੁਰ ਵਿਖੇ ਸਮੇਤ ਪਰਿਵਾਰ ਦਰਸ਼ਨ ਦੇਣ ਦੀ
ਕ੍ਰਿਪਾਲਤਾ ਕਰਨੀ ਜੀ ਆਪ ਦੇ ਅਤਿ ਧੰਨਵਾਦੀ ਹੋਵਾਗੇ।
ਪ੍ਰੋਗਰਾਮ
ਦਿਨ ਸ਼ੁੱਕਰਵਾਰ 27 ਅਕਤੂਬਰ 2023
ਆਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ...10 ਵਜੇ ਸਵੇਰੇ
ਦਿਨ ਐਤਵਾਰ 29 ਅਕਤੂਬਰ 2023
ਭੋਗ ਸ੍ਰੀ ਅਖੰਡ ਪਾਠ ਸਾਹਿਬ ਜੀ ....10 ਵਜੇ ਸਵੇਰੇ
ਸ਼ਬਦ ਕੀਰਤਨ......10 ਵਜੇ ਤੋ 12 ਵਜੇ ਦੁਪਹਿਰ
ਗੁਰੂ ਕਾ ਲੰਗਰ............1 ਵਜੇ ਦੁਪਿਹਰ
ਦਰਸ਼ਨ ਅਭਿਲਾਸ਼ੀ :
ਸਮੂਹ ਭੱਟੀ ਪਰਿਵਾਰ
Statistics
Created today: 51
Created yesterday: 75
Created 7 days: 582
Created 30 days: 2938
All ecards: 355838
Copyright by CreateGreetingCards.eu