Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card
The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਸਰਦਾਰ ਬਲਵੰਤ ਸਿੰਘ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 29 ਅਕਤੂਬਰ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖ਼ੇ ਸਹਿਜ ਪਾਠ ਜੀ ਦੀ ਅਰਦਾਸ ਮਿਤੀ
7 ਨਵੰਬਰ 2023, ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਸ਼ਹਿਰ ਬਟਾਲਾ, ਮੁਹੱਲਾ ਕਰਤਾਰ ਨਗਰ, ਜੀ ਟੀ ਰੋਡ, ਗ੍ਰਹਿ ਵਿਖੇ। ਹੋਵੇਗੀ ਤੇ ਕੀਰਤਨ ਦਰਬਾਰ ਗੁਰੂਦਵਾਰਾ ਸਾਹਿਬ ਕਰਤਾਰ ਨਗਰ ਵਿਖੇ
ਹੋਵੇਗਾ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਸਮੂਹ ਗਿੱਲ ਪਰਿਵਾਰ
Similar cards
Inspirations
Majataj Begum(We surely belong to Allah and to Him we return) Resma e chehlum My Mother Marhooma Syeda NaDuring this difficult timeProfessor Inayat Ullah KhatanaMarhoomaA Quran Khawani and Dua for Our beloved father LATE
Statistics Created today: 11 Created yesterday: 95 Created 7 days: 752 Created 30 days: 2488 All ecards: 327411
Copyright by CreateGreetingCards.eu