ਸਮੂਹ ਭੰਗੂ ਪਰਿਵਾਰ ਆਪ ਜੀ ਨੂੰ ਨਿਮਰਤਾ ਸਹਿਤ
Create a similar
Send a card
Stworzyłeś swoją kartkę? Postaw nam kawę na rozwój projektu ;)
The content of the card
ਸੱਦਾ ਪੱਤਰ
ਸ੍ਰੀ ਅਖੰਡ ਪਾਠ ਸਾਹਿਬ
ਸਮੂਹ ਭੰਗੂ ਪਰਿਵਾਰ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਅਕਾਲ ਪੁਰਖ ਦੀ ਅਪਾਰ ਕਿਰਪਾ ਦੇ ਸ਼ੁਕਰਾਨੇ ਵਜੋਂ ਭੰਗੂ ਨਿਵਾਸ, ਪਟਿਆਲਾ ਵਿਖੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਹੇਠ ਪ੍ਰੋਗਰਾਮ ਅਨੁਸਾਰ ਪਾਏ ਜਾਣਗੇ।
ਪਾਠ ਦਾ ਪ੍ਰਕਾਸ਼ - 11:30 ਵਜੇ ਸਵੇਰੇ ਮਿਤੀ 17 ਨਵੰਬਰ 2023
ਪਾਠ ਦਾ ਭੋਗ -11:00 ਵਜੇ ਸਵੇਰੇ ਮਿਤੀ 19 ਨਵੰਬਰ 2023
ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਆਪ ਸਭ ਨੇ ਇਸ ਸ਼ੁਭ ਅਵਸਰ ਤੇ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਹੈ ਜੀ। ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ।
ਦਰਸ਼ਨ ਅਭਿਲਾਸ਼ੀ
ਸਮੂਹ ਭੰਗੂ ਪਰਿਵਾਰ
Statistics
Created today: 10
Created yesterday: 9
Created 7 days: 61
Created 30 days: 373
All ecards: 360621
Copyright by CreateGreetingCards.eu