ਭੋਗ ਅਤੇ ਅੰਤਿਮ ਅਰਦਾਸ ਆਪ ਜੀ ...
Create a similar
Send a card
Jeśli chcesz się nas wesprzeć? możesz postawić kawkę
The content of the card
ਭੋਗ ਅਤੇ ਅੰਤਿਮ ਅਰਦਾਸ
ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਹਰਬੰਸ ਕੌਰ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 4 ਦਸੰਬਰ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
13 ਦਸੰਬਰ 2023, ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 1 ਵਜੇ
ਪਿੰਡ ਚੇਤ ਸਿੰਘ ਵਾਲਾ (ਫਰੀਦਕੋਟ)
ਗੁਰੂਦਵਾਰਾ ਧੰਨ ਧੰਨ ਬਾਬਾ ਯੋਦਾਦਾਸ ਜੀ ਵਿਖੇ
ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਖੋਸਾ ਪਰਿਵਾਰ
ਬਲਜਿੰਦਰ ਸਿੰਘ (ਪੁੱਤਰ) 97798-28127
ਕੁਲਦੀਪ ਸਿੰਘ (ਪੁੱਤਰ) 98722-67775
ਰਾਜਵੀਰ ਸਿੰਘ (ਪੋਤਾ) 90412-28127
ਅਰਸ਼ਵੀਰ ਸਿੰਘ (ਪੋਤਾ) 94179-25074
Statistics
Created today: 36
Created yesterday: 78
Created 7 days: 560
Created 30 days: 2949
All ecards: 355748
Copyright by CreateGreetingCards.eu