ਅਖੰਡ ਪਾਠ ਆਪ ਜੀ ਨੂੰ ਨਿਮਰਤਾ ...
Create a similar
Send a card
Wesprzyj Polski darmowy generator kartek!
The content of the card
ਅਖੰਡ ਪਾਠ
ਆਪ ਜੀ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਰਦਾਰਨੀ ਮਲਕੀਤ ਕੌਰ (ਪਤਨੀ) ਸਰਦਾਰ ਮਨਜੀਤ ਸਿੰਘ ਆਪਣੇ ਘਰ ਵਿਖੇ ਸੁੱਖ ਸ਼ਾਂਤੀ ਲਈ ਅਖੰਡ ਪਾਠ ਕਰਵਾ ਰਹੇ ਹਨ ਆਪ ਜੀ ਨੂੰ ਪਰਿਵਾਰ ਸਮੇਤ ਘਰ ਵਿਖੇ ਪਹੁੰਚਣ ਲਈ ਸੱਦਾ ਦਿੱਤਾ ਜਾਂਦਾ ਹੈ|
ਭੋਗ ਦਾ ਵੇਰਵਾ
ਅਖੰਡ ਪਾਠ ਪ੍ਰਕਾਸ਼ -- 22-01-2024
ਪਾਠ ਦੇ ਭੋਗ -- 24-01-2024
[ਗੁਰੂ ਦਾ ਲੰਗਰ ਅਤੁੱਟ ਵਰਤੇਗਾ]
ਉਡੀਕ ਕਰਤਾ - ਮਨਜੀਤ ਸਿੰਘ ਅਤੇ ਸਮੂਹ
ਘੱਗ ਪਰਿਵਾਰ
Statistics
Created today: 31
Created yesterday: 161
Created 7 days: 551
Created 30 days: 2929
All ecards: 355667
Copyright by CreateGreetingCards.eu