Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card
The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਨਪ੍ਰੀਤ ਸਿੰਘ (ਮਨੀ) ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 8 ਅਗਸਤ 2024 ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ 16 ਅਗਸਤ 2024, ਦਿਨ ਸ਼ੱਕਰਵਾਰ ਬਾਅਦ ਦੁਪਹਿਰ 12 ਤੋਂ 1 ਵਜੇ
ਦਾਨਾ ਰੋਮਾਣਾ ਗੁਰੂਦਵਾਰਾ ਵਿਖੇ ਹੋਵੇਗੀ
| ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਭੰਗੂ ਪਰਿਵਾਰ
ਅਮਰ ਸਿੰਘ (ਮਾਮਾ) (98775-59289)
ਪ੍ਰੇਮ ਸਿੰਘ (ਮਾਮਾ) (99154-06959)
Similar cards
Inspirations
Hajj MubarakSahay WithWith profound grief and deep sorrow we inform the sad demise of our beloved father, Shri A.S.Rawat
Statistics Created today: 21 Created yesterday: 44 Created 7 days: 349 Created 30 days: 1458 All ecards: 352135
Copyright by CreateGreetingCards.eu