ਭੋਗ ਅਤੇ ਅੰਤਿਮ ਅਰਦਾਸ ਆਪ ਜੀ ...
Create a similar
Send a card
Jeśli chcesz się nas wesprzeć? możesz postawić kawkę
The content of the card
ਭੋਗ ਅਤੇ ਅੰਤਿਮ ਅਰਦਾਸ
ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਕੁਲਵੰਤ ਦਾਸ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 13 ਅਕਤੂਬਰ 2024 ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ 22 ਅਕਤੂਬਰ 2024, ਦਿਨ ਮੰਗਲਵਾਰ ਨੂੰ ਅੰਦਰਲੇ ਗੁਰੂਘਰ ਪਿੰਡ ਪੱਕਾ ਕਲਾਂ ਵਿਖੇ ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਗੁਰਮੇਲ ਸਿੰਘ (ਪੁੱਤਰ)
ਰਾਜ ਕੁਮਾਰ (ਪੁੱਤਰ)
ਕੇਵਲ ਸਿੰਘ (ਪੁੱਤਰ)
Statistics
Created today: 0
Created yesterday: 8
Created 7 days: 69
Created 30 days: 375
All ecards: 360579
Copyright by CreateGreetingCards.eu