ਸਤਿਗੁਰ ਦਾਤੇ ਕਾਜਿ ਰਚਾਇਆ ਆਪਣੀ ਮਿਹਰ ਕਰਾਈ
Create a similar
Send a card
Zbieramy na nowe darmowe kartki!
The content of the card
ਸਤਿਗੁਰ ਦਾਤੇ ਕਾਜਿ ਰਚਾਇਆ ਆਪਣੀ ਮਿਹਰ ਕਰਾਈ, ਦਾਸਾਂ ਕਾਰਜਿ ਆਪ ਸਵਾਰੇ ਇਹ ਉਸ ਦੀ ਵਡਿਆਈ।।
ਸਰਦਾਰਨੀ ਰਜਿੰਦਰ ਕੌਰ
ਅਤੇ
ਸਰਦਾਰ ਰਣਜੀਤ ਸਿੰਘ
ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਅਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ ਸਾਡੇ ਸਪੁੱਤਰ ਸਰਦਾਰ ਹਰਮਨਪ੍ਰੀਤ ਸਿੰਘ ਦੇ ਵਿਆਹ ਦੇ ਸ਼ੁਕਰਾਨੇ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸਹਿਜ ਪਾਠ ਦਾ ਭੋਗ ਸਾਡੇ ਗ੍ਰਹਿ ਵਿਖੇ ਪਿੰਡ ਸਰਹਾਲੀ ਕਲਾਂ ਜ਼ਿਲ੍ਹਾ ਤਰਨਤਾਰਨ ਹੇਠ ਲਿਖੇ ਪ੍ਰੋਗਰਾਮ ਅਨੁਸਾਰ ਹੋਵੇਗਾ।
ਆਪ ਜੀ ਨੇ ਇਸ ਸ਼ੁਭ ਮੌਕੇ ਤੇ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ ਆਪ ਜੀ ਦੀ ਉਡੀਕ ਵਿੱਚ ਸਮੂਹ ਸੋਖੀ ਪਰਿਵਾਰ
Statistics
Created today: 11
Created yesterday: 62
Created 7 days: 670
Created 30 days: 2596
All ecards: 354413
Copyright by CreateGreetingCards.eu