ਭੋਗ ਅਤੇ ਅੰਤਿਮ ਅਰਦਾਸ ਆਪ ਜੀ ...
Create a similar
Send a card
The content of the card
ਭੋਗ ਅਤੇ ਅੰਤਿਮ ਅਰਦਾਸ
ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਸਰਦਾਰ ਮੋਹਿੰਦਰ ਸਿੰਘ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 18 ਮਈ 2025 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
25 ਮਈ 2025, ਦਿਨ ਐਤਵਾਰ ਨੂੰ ਬਾਅਦ ਦੁਪਹਿਰ 12 ਤੋਂ 2 ਵਜੇ
ਗੁਰੂਦਵਾਰਾ ਚੋਥੀ ਪਾਤਸਾਹੀ ਨਿਊ ਸ਼ਿਵਾਜੀ ਨਗਰ ਗਲੀ ਨੰਬਰ 4 ਵਿਖੇ ਹੋਵੇਗੀ
ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 10 ਵਜੇ ਗ੍ਰਹਿ ਪਾਏ ਜਾਣਗੇ ਜੀ
ਪਤਾ ਮਕਾਨ ਨੰਬਰ 5330 ਗਲੀ ਨੰਬਰ 2 ਨਿਊ ਸ਼ਿਵਾਜੀ ਨਗਰ ਲੁਧਿਆਣਾ
| ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਲੂਥਰਾ ਪਰਿਵਾਰ
ਕੁਲਵਿੰਦਰ ਸਿੰਘ (ਪੁੱਤਰ) 9878580351
ਹਰਵਿੰਦਰ ਸਿੰਘ (ਪੁੱਤਰ) 8837707889
ਰਾਜਿੰਦਰ ਸਿੰਘ (ਪੁੱਤਰ) 8288080001
ਅਮਨਦੀਪ ਸਿੰਘ (ਪੋਤਾ) 9872773874
Statistics
Created today: 14
Created yesterday: 44
Created 7 days: 342
Created 30 days: 1451
All ecards: 352128
Copyright by CreateGreetingCards.eu