ਸੱਦਾ ਅਖੰਡ ਪਾਠ ਸਾਹਿਬ ਬਹੁਤ ...
Create a similar
Send a card
Wesprzyj Polski darmowy generator kartek!
The content of the card
ਸੱਦਾ
ਅਖੰਡ ਪਾਠ ਸਾਹਿਬ
ਬਹੁਤ ਖੁਸ਼ੀ ਨਾਲ ਅਸੀਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਸੱਦਾ ਦਿੰਦੇ ਹਾਂ
26 ਜੁਲਾਈ 2025 ਨੂੰ ਸਵੇਰੇ 10 ਵਜੇ ਆਰੰਭ ਸ਼੍ਰੀ ਅਖੰਡ ਪਾਠ।
ਪਾਠ ਦਾ ਭੋਗ 28 ਜੁਲਾਈ 2025 ਨੂੰ ਸਵੇਰੇ 10.00 ਵਜੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਪਿੰਡ ਖਾਲੜਾ ਵਿਖੇ ਭੋਗ ਪਾਏ ਜਾਣਗੇ
ਉਪਰੰਤ ਕੀਰਤਨ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇ ਗਾ
ਤੁਹਾਡੀ ਮੌਜੂਦਗੀ ਦੀ ਉਡੀਕ ਕਰ ਰਿਹਾ ਹੈ
ਸਾਡਾ ਸਮੂਹ ਪਰਿਵਾਰ
Statistics
Created today: 9
Created yesterday: 10
Created 7 days: 62
Created 30 days: 269
All ecards: 360829
Copyright by CreateGreetingCards.eu