Create a similar
Send a card
Jeśli chcesz się nas wesprzeć? możesz postawić kawkę
The content of the card
ਸੱਦਾ ਪੱਤਰ
ਜੈ ਪੀਰਾ ਦੀ
ਬਹੁਤ ਖੁਸ਼ੀ ਨਾਲ ਅਸੀਂ ਤੁਹਾਨੂੰ ਸਾਰਿਆਂ ਨੂੰ
ਪੀਰ ਬਾਬਾ ਹੈਦਰਸ਼ੇਖ ਜੀ ਮਲੇਰ ਕੋਟਲਾ ਵਾਲੇ
ਅਤੇ ਪੀਰ ਬਾਬਾ ਲਖਦਾਤਾ ਜੀ ਦੇ ਦੀਵਾਨ ਲਈ ਸੱਦਾ ਦਿੰਦੇ ਹਾਂ
ਮਿਤੀ ਅਤੇ ਸਮਾਂ:
ਮੰਗਲਵਾਰ, 7 ਅਕਤੂਬਰ 2025
ਭੰਡਾਰਾ ਸਮਾਂ: ਸ਼ਾਮ 05:00 ਵਜੇ ਤੋਂ
ਸਥਾਨ: ਜੁਝਾਰ ਸਿੰਘ ਨਗਰ, ਗਲੀ ਨੰਬਰ-2,
ਕ੍ਰਿਸ਼ਨਪੁਰਾ, ਬਸਤੀ, ਸੰਗਰੂਰ
ਅਸੀਂ ਇਸ ਖਾਸ ਦਿਨ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ।
ਕਿਰਪਾ ਕਰਕੇ ਇਸਨੂੰ ਮੇਰਾ ਨਿੱਜੀ ਸੱਦਾ ਮੰਨੋ ਅਤੇ ਇਸ ਮੌਕੇ ਨੂੰ ਆਪਣੀ ਹਾਜ਼ਰੀ ਅਤੇ ਅਸ਼ੀਰਵਾਦ ਨਾਲ ਨਿਵਾਜੋ।
ਸਵਾਗਤ ਹੈ
ਬੇਨਤੀ
ਸ਼੍ਰੀ ਹਰਦੀਪ ਸ਼ਰਮਾ
ਵੀਰਪਾਲ ਕੌਰ
Statistics
Created today: 2
Created yesterday: 16
Created 7 days: 82
Created 30 days: 364
All ecards: 360693
Copyright by CreateGreetingCards.eu