Createa free cards
Searchmade ecards
Wishesbase wishlist

ਸੱਦਾ ਪੱਤਰ ਆਪ ਜੀ ਨੂੰ ਸਿਨਮਰ ...

Ads
ਸੱਦਾ ਪੱਤਰ  ਆਪ ਜੀ ਨੂੰ ਸਿਨਮਰ ...
Create a similar
Send a card


Stworzyłeś swoją kartkę? Postaw nam kawę na rozwój projektu ;)

The content of the card
ਸੱਦਾ ਪੱਤਰ
ਆਪ ਜੀ ਨੂੰ ਸਿਨਮਰ ਬੇਨਤੀ ਕੀਤੀ ਜਾਂਦੀ ਹੈ ਕਿ ਸਕੂਲ ਵਿਖੇ ਬਣੇ ਨਵੇਂ ਆਧੁਨਿਕ ਕਲਾਸ ਰੂਮ ਦਾ ਉਦਘਾਟਨ ਕਰਨ ਲਈ ਮਾਨਯੋਗ ਅਮਨਸ਼ੇਰ ਸਿੰਘ ਜੀ (ਸ਼ੈਰੀ ਕਲਸੀ) ਐਮ۔ਐਲ۔ਏ۔ ਵਿਧਾਨ ਸਭਾ ਹਲਕਾ ਬਟਾਲਾ ਮਿਤੀ:28-4-2026 ਨੂੰ ਸਵੇਰੇ 11 ਵਜੇ ਸਕੂਲ ਵਿਖੇ ਆ ਰਹੇ ਹਨ। ਸੋ ਠੀਕ ਸਮੇਂ ਤੇ ਆਪ ਜੀ ਨੂੰ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।


ਆਪ ਜੀ ਦੀ ਉਡੀਕ ਵਿੱਚ :-
ਇਨਚਾਰਜ ਰਾਜਵਿੰਦਰ ਕੌਰ, ਸਟਾਫ ਅਤੇ ਸਮੂਹ ਵਿਦਿਆਰਥੀ ਸ۔ਸ۔ਸ۔ਸ۔ ਬੁੱਟਰ ਕਲਾਂ
Similar cards
Inspirations
Giridhari Isola,Banquet hall,Bandlaguda jagir,HyderabadIn Loving Memory of Our FatherItOn 24th JUNE 2023 atHALDI-KUMKUM and AvyaanSahib at 03.30 pm on 09th July 2022
Statistics Created today: 12 Created yesterday: 6 Created 7 days: 78 Created 30 days: 382 All ecards: 360661
Copyright by CreateGreetingCards.eu