Createa free cards
Searchmade ecards
Wishesbase wishlist

ਸੱਦਾ ਪੱਤਰ ਆਪ ਜੀ ਨੂੰ ਸਿਨਮਰ ...

Ads
ਸੱਦਾ ਪੱਤਰ  ਆਪ ਜੀ ਨੂੰ ਸਿਨਮਰ ...
Create a similar
Send a card


Stworzyłeś swoją kartkę? Postaw nam kawę na rozwój projektu ;)

The content of the card
ਸੱਦਾ ਪੱਤਰ
ਆਪ ਜੀ ਨੂੰ ਸਿਨਮਰ ਬੇਨਤੀ ਕੀਤੀ ਜਾਂਦੀ ਹੈ ਿਕ ਸਕੂਲ ਿਵਖੇ ਬਣੇ ਨਵੇਂ ਆਧੁਨਿਕ ਕਲਾਸ ਰੂਮ ਦਾ ਉਦਘਾਟਨ ਕਰਨ ਲਈ ਮਾਨਯੋਗ ਅਮਨਸ਼ੇਰ ਿਸੰਘ ਜੀ (ਸ਼ੈਰੀ ਕਲਸੀ) ਐਮ۔ਐਲ۔ਏ۔ ਿਵਧਾਨ ਸਭਾ ਹਲਕਾ ਬਟਾਲਾ ਿਮਤੀ:28-4-2026 ਨੂੰ ਸਵੇਰੇ 11 ਵਜੇ ਸਕੂਲ ਿਵਖੇ ਆ ਰਹੇ ਹਨ। ਸੋ ਠੀਕ ਸਮੇਂ ਤੇ ਆਪ ਜੀ ਨੂੰ ਪਹੁੰਚਣ ਲਈ ਹਾਰਦਿਕ ਸੱਦਾ ਿਦੱਤਾ ਜਾਂਦਾ ਹੈ।


ਆਪ ਜੀ ਦੀ ਉਡੀਕ ਿਵੱਚ :-
ਇਨਚਾਰਜ ਰਾਜਿਵੰਦਰ ਕੌਰ, ਸਟਾਫ ਅਤੇ ਸਮੂਹ ਵਿਦਿਆਰਥੀ ਸ۔ਸ۔ਸ۔ਸ۔ ਬੁੱਟਰ ਕਲਾਂ
Similar cards
Inspirations
On Sunday 29th November 2020 at 8:00 pmSri Akhand Path at Plumpton GurudwaraBhog of path on 17th April 2022 at 10.00 a.mWith the blessings of Waheguru jiHarpreet & ShipraDevasri Rumandla
Statistics Created today: 12 Created yesterday: 6 Created 7 days: 78 Created 30 days: 382 All ecards: 360661
Copyright by CreateGreetingCards.eu