Createa free cards
Searchmade ecards
Wishesbase wishlist

786 ਜੈ ਪੀਰਾਂ ਦੀ 786

Ads
786   ਜੈ ਪੀਰਾਂ ਦੀ   786
Create a similar
Send a card


Wesprzyj Polski darmowy generator kartek!

The content of the card
INVITATION

786 ਜੈ ਪੀਰਾਂ ਦੀ 786
ਬਹੁਤ ਖੁਸ਼ੀ ਨਾਲ ਅਸੀਂ ਤੁਹਾਨੂੰ ਸਾਰਿਆਂ ਨੂੰ ਪੀਰ ਬਾਬਾ ਲੱਖਦਾਤਾ ਜੀ ਅਤੇ ਪੀਰ ਬਾਬਾ ਹੈਦਰਸ਼ੇਖ ਜੀ ਮਲੇਰ ਕੋਟਲਾ ਦੇ ਦੀਵਾਨ ਲਈ ਸੱਦਾ ਦਿੰਦੇ ਹਾਂ।

Time & place :
ਮੰਗਲਵਾਰ, 29 ਅਪ੍ਰੈਲ 2025
ਭੰਡਾਰੇ ਦਾ ਸਮਾਂ: ਸ਼ਾਮ ਸਹੀ 7:00

ਸਥਾਨ:
ਗੋਪਾਲ ਨਗਰ ਗਲੀ ਨੰ. 9
ਨੇੜੇ ਦੁਰਗਾ ਸਕਤੀ ਮੰਦਰ


ਅਸੀਂ ਇਸ ਖਾਸ ਦਿਨ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਤਾ ਹੈ। ਕਿਰਪਾ ਕਰਕੇ ਇਸਨੂੰ ਮੇਰਾ ਨਿੱਜੀ ਸੱਦਾ ਸਮਝੋ ਅਤੇ ਇਸ ਮੌਕੇ ਨੂੰ ਆਪਣੀ ਮੌਜੂਦਗੀ ਅਤੇ ਅਸ਼ੀਰਵਾਦ ਨਾਲ ਸਜਾਓ।

ਸਵਾਗਤ ਕਰਤਾ:

ਰਮੇਸ਼ ਕੁਮਾਰ ਗਰਗ
(9041165133)

ਪ੍ਰਾਥਨਾ ਕਰਤਾ:
ਗਰਗ ਪਰਿਵਾਰ
Similar cards
Inspirations
Voorspoed en liefde wat julle deelWith great Pleasure Saawariya enterprises. cordially invite you all forSon AYANSH & Daughter EVA| | SHRI HANUMANTE NAMAH|||| Shri Ganeshaya Namaha ||JIVARAKSHITHA SURESH
Statistics Created today: 0 Created yesterday: 7 Created 7 days: 49 Created 30 days: 257 All ecards: 360835
Copyright by CreateGreetingCards.eu