ਆਪ ਜੀ ਨੂੰ ਬਹੁਤ ਦੁਖੀ ਹਿਰਦੇ ...
Create a similar
Send a card
The content of the card
ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰ ਯੋਗ ਪਿਤਾ ਜੀ ਸ੍ਰ. ਸਵਿੰਦਰ ਸਿੰਘ ਸ਼ਾਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ.ਜੋ ਬੀਤੇ ਦਿਨੀਂ ਮਿਤੀ 1 ਅਗਸਤ 2022 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ
10 ਅਗਸਤ 2022 ਦਿਨ ਬੁੱਧਵਾਰ ਗੁਰਦਵਾਰਾ ਭਗਤ ਨਾਮਦੇਵ ਜੀ ਘੁਮਾਣ ਵਿਖੇ ਪੈਣਗੇ, ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਬਾਅਦ ਦੁਪਹਿਰ 11 ਵਜੇ ਤੋਂ 2 ਵਜੇ ਤੱਕ
ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ!
Statistics
Created today: 252
Created yesterday: 242
Created 7 days: 1657
Created 30 days: 8261
All ecards: 241627
Copyright by CreateGreetingCards.eu