ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਘੱਲੇ
Create a similar
Send a card
Stworzyłeś swoją kartkę? Postaw nam kawę na rozwój projektu ;)
The content of the card
ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਘੱਲੇ
ਆਵਹਿ ਨਾਨਕਾ ਸਦੇ ਉਠੀ ਜਾਹੇ!
ਭੋਗ ਅਤੇ ਅੰਤਿਮ ਅਰਦਾਸ
ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਸੁਨੀਲ ਕੁਮਾਰ, ਸਪੁੱਤਰ ਸ਼੍ਰੀ ਸ੍ਵਰ੍ਗੀਯ੍ ਰਾਮੇਸ਼ਵਰ ਦਾਸ, ਮਿਤੀ 24-08-2022 ਨੂੰ ਆਪਣੀ ਸਾਂਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਜੀ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 04-09-2022, ਦਿਨ ਐਤਵਾਰ ਦੁਪਹਿਰ 1 ਵਜੇ ਤੋਂ 2 ਵਜੇ ਤੱਕ
ਦੁਰਗਾ ਮੰਦਿਰ, ਭਾਗੋਂ ਰੋੜ, ਫੇਜ 1, ਮਾਡਲ ਟਾਉਣ ਨੇੜੇ ਗੁਰਦਵਾਰਾ ਸਾਹਿਬ, ਬਠਿੰਡਾ ਵਿਖੇ ਪਵੇਗਾ।
__________________________
ਦੁਖੀ ਹਿਰਦੇ
ਦੀਪਤੀ ਗਰਗ - ਧਰਮ-ਪਤਨੀ ਸਮੂਹ ਗਰਗ ਪਰਿਵਾਰ
ਕੁਸ਼ਲ ਕੁਮਾਰ(9464778148) ਅਸ਼ੋਕ ਕੁਮਾਰ(9417677917)
ਯੋਗਿਤਾ(8360220013) ਰਾਜਿੰਦਰ ਕੁਮਾਰ(9463512384)
ਸੰਜੀਵ ਕੁਮਾਰ(9876594925)
__________________________
Statistics
Created today: 8
Created yesterday: 5
Created 7 days: 37
Created 30 days: 323
All ecards: 360775
Copyright by CreateGreetingCards.eu