Create a similar
Send a card
The content of the card
ੴ ਸਤਿਗੁਰ ਪ੍ਰਸਾਦਿ। ।
||ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹਿ!||
ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਤਰਲੋਕ ਚੰਦ ਪੁਰੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ.ਜੋ ਬੀਤੇ ਦਿਨੀਂ ਮਿਤੀ 04/09/2022 ਨੂੰ ਅਚਾਨਕ ਸਦੀਵੀ ਵਿਛੋੜਾ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਜੀ ਦੇ ਭੋਗ ਮਿਤੀ 18/09/2022 ਦਿਨ ਐਤਵਾਰ ਮਰਿੰਡਾ ਪਾਰਕ ਨਾਨਕਸਰ (Nanaksar thath 450 evans road Lynbrook )ਪੈਣਗੇ, ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਬਾਅਦ ਦੁਪਹਿਰ 2pm to 4 pm ਵਜੇ ਤੱਕ
ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ!
IN GRIEF
Puri family (402927604)
Statistics
Created today: 38
Created yesterday: 95
Created 7 days: 779
Created 30 days: 2515
All ecards: 327438
Copyright by CreateGreetingCards.eu