Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card
The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਅਜੀਤ ਕੌਰ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 27 ਨਵੰਬਰ 2022 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
6 ਦਸੰਬਰ 2022, ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਜੰਡਸਰ (ਅੰਦਰਲਾ)ਗੁਰੂਦਵਾਰਾ ਸਾਹਿਬ ਪੱਕਾ ਕਲਾਂ ਵਿਖੇ
ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਸਰਾਂ ਪਰਿਵਾਰ
ਉੱਤਮ ਸਿੰਘ (ਪੁੱਤਰ)
ਅਮਰੀਕ ਸਿੰਘ (ਪੁੱਤਰ)
ਉਦੇਪਾਲ ਸਿੰਘ (ਪੋਤਾ)
ਖੁਸ਼ਪਾਲ ਸਿੰਘ (ਪੋਤਾ)
Similar cards
Inspirations
For the eternal peace of the departed soul we will perform his Rasam Kriya on 6th August 2023 (SundaSaturday 3rd June 2023, 4:00 pm onwards??ेरहवीं संस्कार सूचना निमंत्रण सन्देBabaji ka Langar Sewa
Statistics Created today: 3 Created yesterday: 74 Created 7 days: 462 Created 30 days: 2114 All ecards: 339032
Copyright by CreateGreetingCards.eu