Createa free cards
Searchmade ecards
Wishesbase wishlist

ਸੱਦਾ ਲੱਖ ਖੁਸ਼ੀਆਂ ...

Ads
ਸੱਦਾ  ਲੱਖ ਖੁਸ਼ੀਆਂ ...
Create a similar
Send a card


Stworzyłeś swoją kartkę? Postaw nam kawę na rozwój projektu ;)

The content of the card
ਸੱਦਾ
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੁ ਨਦਰਿ

ਸ਼੍ਰੀ ਸਹਿਜ ਪਾਠ ਸਾਹਿਬ

ਬਹੁਤ ਖੁਸ਼ੀ ਦੇ ਨਾਲ ਅਸੀਂ ਤੁਹਾਨੂੰ ਪੰਡਤਾਂ ਵਾਲੀ ਗਲੀ, ਸਦਾ ਪੱਤੀ, ਜੈਤੋ ਵਿਖੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਲਈ ਹਾਰਦਿਕ ਸੱਦਾ ਦਿੰਦੇ ਹਾਂ।

10 ਦਸੰਬਰ 2022 ਨੂੰ ਸਵੇਰੇ 11:30 ਵਜੇ।


ਪਰਮਜੀਤ ਚਾਨਾ ਅਤੇ ਚਾਨਾ ਪਰਿਵਾਰ ਤੁਹਾਡੀ ਹਾਜ਼ਰੀ ਦੀ ਉਡੀਕ ਵਿੱਚ
Similar cards
Inspirations
(Late Smt. Ramkali & Late Sh. Roshan Lal Kumar)At Gurdwara Sahib DarwinO our first houseTIME:- Morning 6a.mMr et Mme Moustaly Radjebay et famille15th April, 2022 (Friday) from 5 pm to 7 pm
Statistics Created today: 0 Created yesterday: 9 Created 7 days: 51 Created 30 days: 363 All ecards: 360611
Copyright by CreateGreetingCards.eu