Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card


Jeśli chcesz się nas wesprzeć? możesz postawić kawkę

The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਹਰਜਿੰਦਰ ਕੌਰ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 6 ਜਨਵਰੀ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
15 ਜਨਵਰੀ 2023, ਦਿਨ ਐਤਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਮਹੰਤਾ ਦੇ ਗੁਰੂਦੁਆਰਾ ਗੋਲੇਵਾਲਾ ਵਿਖੇ
ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਸੰਧੂ ਪਰਿਵਾਰ
ਲਖਵਿੰਦਰ ਸਿੰਘ (ਪੁੱਤਰ) 9815523958
ਜਸਬੀਰ ਸਿੰਘ (ਪੁੱਤਰ)
ਦਲਜੀਤ ਕੌਰ (ਧੀ )
ਕੁਲਦੀਪ ਸਿੰਘ (ਜਵਾਈ )
Similar cards
Inspirations
With profound grief and deep sorrow we inform the sad demise of our beloved Mother, Smt Prem devi Meਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਘੱਲੇHo left for his heavenly adobe on 9th May, 2023(We surely belong to AllahSaturday, 14th June“And when the call came for the soul to depart,It merged in the name of the Lord”
Statistics Created today: 2 Created yesterday: 12 Created 7 days: 58 Created 30 days: 376 All ecards: 360597
Copyright by CreateGreetingCards.eu