Createa free cards
Searchmade ecards
Wishesbase wishlist

ਪਾਠ ਦਾ ਭੋਗ

Ads
ਪਾਠ ਦਾ ਭੋਗ
Create a similar
Send a card


Wesprzyj Polski darmowy generator kartek!

The content of the card
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥
ਪਾਠ ਦਾ ਭੋਗ





ਸ਼੍ਰੀਮਤੀ ਗੁਰਦੇਵ ਕੌਰ ਜੀ
(1938- 2023)

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ
ਬਹੁਤ ਹੀ ਸਤਿਕਾਰਯੋਗ ਮਾਤਾ ਜੀ ਸ਼੍ਰੀਮਤੀ ਗੁਰਦੇਵ ਕੌਰ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਬੀਤੇ ਦਿਨੀਂ ਮਿਤੀ 20 ਜਨਵਰੀ 2023 ਨੂੰ ਅਚਾਨਕ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਹਨ।
ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ
ਜੀ ਦੇ ਭੋਗ ਮਿਤੀ 29 ਜਨਵਰੀ 2023 ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਮੁਹੱਲਾ ਦੀਪ ਨਗਰ ਹੁਸ਼ਿਆਰਪੁਰ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਪੈਣਗੇ।
ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

ਦੁਖੀ ਹਿਰਦੇ
*********
ਸਮੂਹ ਚੱਢਾ ਪਰਿਵਾਰ
Similar cards
Inspirations
ब्रम्हभोज-कार्यक्रमBARKHI PUJA & BHOGईश्वर हमारे पूजनीय ताऊ जी की आत्मा कोLate S.Surinder Pal SinghWith profound grief & sorrow of death of our beloved father S.GURPAL SINGH on (03/08/2022)
Statistics Created today: 2 Created yesterday: 7 Created 7 days: 57 Created 30 days: 363 All ecards: 360604
Copyright by CreateGreetingCards.eu