Createa free cards
Searchmade ecards
Wishesbase wishlist

||ਜੇਹਾ ਚਿਰੀ ਲਿਖਿਆ ਤੇਹਾ ਹੁਕਮ ...

Ads
||ਜੇਹਾ ਚਿਰੀ ਲਿਖਿਆ ਤੇਹਾ ਹੁਕਮ ...
Create a similar
Send a card


Jeśli chcesz się nas wesprzeć? możesz postawić kawkę

The content of the card
||ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹਿ!||
|| ਪਾਠ ਦਾ ਭੋਗ ||
ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਨਸੀਬ ਕੌਰ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ.ਜੋ ਬੀਤੇ ਦਿਨੀਂ ਮਿਤੀ 16 ਫਰਵਰੀ 2023 ਨੂੰ ਅਚਾਨਕ ਸਦੀਵੀ ਵਿਛੋੜਾ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਜੀ ਦੇ ਭੋਗ ਮਿਤੀ
22 ਫਰਵਰੀ 2023 ਦਿਨ ਬੁੱਧਵਾਰ ਨੂੰ ਗੁਰਦਵਾਰਾ ਸ਼੍ਰੀ ਗੁਰੂ ਅੰਗਦ ਦੇਵ ਜੀ ਸੈਕਟਰ 42- ਬੀ ਚੰਡੀਗੜ੍ਹ ਵਿਖੇ ਪੈਣਗੇ, ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਬਾਅਦ ਦੁਪਹਿਰ 11-30 ਤੋਂ 12-30 ਵਜੇ ਤੱਕ ਪੈਣਗੇ
ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ!
ਦੁਖੀ ਹਿਰਦੇ :-
ਬਖਤਾਵਰ ਸਿੰਘ - ਪਤੀ
ਗੁਰਬਚਨ ਸਿੰਘ - ਪੁੱਤਰ
ਸੁਖਦੇਵ ਸਿੰਘ - ਪੁੱਤਰ
Similar cards
Inspirations
20-May-2023On 1 April,2025"When the call came for the soul to depart, it merged in the name of the Lord”Majlis e Aza
Statistics Created today: 42 Created yesterday: 116 Created 7 days: 881 Created 30 days: 2628 All ecards: 354196
Copyright by CreateGreetingCards.eu