Create a similar
Send a card
Zbieramy na nowe darmowe kartki!
The content of the card
੧ਓ ਸਤਿਗੁਰ ਪ੍ਰਸਾਦਿ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੂ ਨਦਰਿ ਕਰੇ ||
ਸਰਦਾਰਨੀ ਅਤੇ ਸ੍ਰ: ਛਿੰਦਰਪਾਲ ਸਿੰਘ ਬਰਾੜ
ਨਵੇਂ ਗ੍ਰਹਿ ਪ੍ਰਵੇਸ਼ ਅਤੇ ਰਿਟਾਇਰਮੈਂਟ ਦੀ ਖੁਸ਼ੀ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਰਖਾਏ ਜਾ ਰਹੇ
ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ
ਵਿੱਚ ਸ਼ਾਮਲ ਹੋਣ ਲਈ ਆਪ ਜੀ ਨੂੰ ਹਾਰਦਿਕ ਸੱਦਾ ਦਿੰਦੇ ਹਨ, ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸੁਭਾਗੇ ਸਮੇਂ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ|
ਪ੍ਰੋਗਰਾਮ
ਐਤਵਾਰ,5 ਮਾਰਚ 2023
ਨਿਵਾਸ ਸਥਾਨ :
ਪਿੰਡ ਬੂੜਾ ਗੁੱਜਰ ਵਿਖੇ
ਟੀ ਪਾਰਟੀ .... ਸਵੇਰੇ 9:00 ਵਜੇ
ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ.. ਸਵੇਰੇ 10:00 ਵਜੇ
ਕੀਰਤਨ.... ਸਵੇਰੇ 11:00 ਵਜੇ
ਉਪਰੰਤ ਗੁਰੂ ਕਾ ਲੰਗਰ ਵਰਤੇਗਾ।
ਸਵਾਗਤ ਕਰਤਾ- ਸਮੂਹ ਬਰਾੜ ਪਰਿਵਾਰ
95307-14012,8556971614
Statistics
Created today: 63
Created yesterday: 55
Created 7 days: 630
Created 30 days: 2065
All ecards: 353435
Copyright by CreateGreetingCards.eu