Create a similar
Send a card
Stworzyłeś swoją kartkę? Postaw nam kawę na rozwój projektu ;)
The content of the card
ੴ ਸਤਿਗੁਰ ਪ੍ਰਸਾਦਿ॥
ਸ. ਜਗਮੀਤ ਸਿੰਘ ਅਤੇ ਸ. ਹਰਜੀਤ ਸਿੰਘ ਬਰਾੜ
(ਸਪੁੱਤਰ ਸਵ. ਸ. ਬਲਵੰਤ ਸਿੰਘ ਬਰਾੜ)
ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਸਾਡੇ
ਗ੍ਰਹਿ ਵਿਖੇ ਖੁਸ਼ੀ ਵਜੋਂ ਰਖਵਾਏ ਗਏ
ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ
ਹੇਠ ਦਿੱਤੇ ਪ੍ਰੋਗਰਾਮ ਅਨੁਸਾਰ ਪਵੇਗਾ। ਸੋ ਆਪ ਜੀ ਨੇ ਪਰਿਵਾਰ ਸਮੇਤ ਸਾਡੇ ਨਿਵਾਸ ਸਥਾਨ ਪਿੰਡ ' ਛੋਟਾ
ਘਰ (ਮੋਗਾ) ਵਿਖੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ ।
ਪ੍ਰੋਗਰਾਮ
ਮਿਤੀ 21-22023 ਦਿਨ ਮੰਗਲਵਾਰ
ਅਰੰਭ ਸ੍ਰੀ ਅਖੰਡ ਪਾਠ ਸਾਹਿਬ ..10:00 ਵਜੇ ਸਵੇਰੇ
ਮਿਤੀ 23-2-2023 ਦਿਨ ਵੀਰਵਾਰ
ਭੋਗ ਸ੍ਰੀ ਅਖੰਡ ਪਾਠ ਸਾਹਿਬ
..10:30 ਵਜੇ ਸਵੇਰੇ
ਭੋਗ ਉਪਰੰਤ ਗੁਰੂ ਕਾ ਲੰਗਰ ਵਰਤੇਗਾ।
ਸਵਾਗਤ ਕਰਤਾ:
ਸਮੂਹ ਬਰਾੜ ਪਰਿਵਾਰ H: 86999-99199
ਦਰਸ਼ਨ ਅਭਿਲਾਸ਼ੀ : ਰਿਸ਼ਤੇਦਾਰ ਅਤੇ
ਮਿੱਤਰ
Statistics
Created today: 5
Created yesterday: 13
Created 7 days: 71
Created 30 days: 333
All ecards: 360444
Copyright by CreateGreetingCards.eu