Createa free cards
Searchmade ecards
Wishesbase wishlist

ਅਖੰਡ ਪਾਠ

Ads
ਅਖੰਡ ਪਾਠ
Create a similar
Send a card


Wesprzyj Polski darmowy generator kartek!

The content of the card
INVITATION
ਅਖੰਡ ਪਾਠ

ਆਪ ਜੀ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਰਦਾਰਨੀ ਸਰਬਜੀਤ ਕੌਰ(ਪਤਨੀ) ਸਰਦਾਰ ਮੱਖਣ ਸਿੰਘ ਆਪਣੇ ਘਰ ਵਿਖੇ ਸੁੱਖ ਸ਼ਾਂਤੀ ਲਈ ਅਖੰਡ ਪਾਠ ਕਰਵਾ ਰਹੇ ਹਨ ਆਪ ਜੀ ਨੂੰ ਪਰਿਵਾਰ ਸਮੇਤ ਘਰ ਵਿਖੇ ਪਹੁੰਚਣ ਲਈ ਸੱਦਾ ਦਿੱਤਾ ਜਾਂਦਾ ਹੈ|
ਭੋਗ ਦਾ ਵੇਰਵਾ
ਅਖੰਡ ਪਾਠ ਪ੍ਰਕਾਸ਼ -- 25-02-2023
ਪਾਠ ਦੇ ਭੋਗ -- 27-02-2023
[ਗੁਰੂ ਦਾ ਲੰਗਰ ਅਤੁੱਟ ਵਰਤੇਗਾ]

ਉਡੀਕ ਕਰਤਾ - ਮੱਖਣ ਸਿੰਘ ਅਤੇ ਸਮੂਹ ਪਰਿਵਾਰ
Similar cards
Inspirations
My Beloved niece DolphinMonday 12 January 2026, 8.00Am to 6PmSemoga Allah swt panjangkan usia, diberi kesihatan yang baik, dimurahkan rezeki dan dimakbulkan setiOn Monday 15th June 2020 at 4:00 pmPLEASE JOIN US ON SUNDAY ,16 JuneQuran ameen ceremony of our beloved son
Statistics Created today: 6 Created yesterday: 7 Created 7 days: 88 Created 30 days: 288 All ecards: 360345
Copyright by CreateGreetingCards.eu