Create a similar
Send a card
Zbieramy na nowe darmowe kartki!
The content of the card
ੴਸਤਿਗੁਰ ਪ੍ਰਸਾਦਿ
ਪਿਵੋਹ ਪਾਹੁਲ ਖੰਡਧਾਰ ਹੋਏ ਜਨਮੁ ਸੁਹੇਲਾ।।
ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਖਾਲਸਾ ਪੰਥ ਦੇ ਸਿਰਜਣਾ ਦਿਵਸ ਤੇ ਵਿਸਾਖੀ ਪੁਰਬ ਨੂੰ ਸਮਰਪਿਤ
ਪ੍ਰਭਾਤ ਫੇਰੀ
ਮਿਤੀ 08 ਅਪ੍ਰੈਲ 2023 ਦਿਨ ਸ਼ਨੀਵਾਰ ਨੂੰ ਸਵੇਰੇ 5 ਵਜੇ ਤੋਂ 7 ਵਜੇ ਤੱਕ ਸ.ਗੁਰਜਿੰਦਰ ਸਿੰਘ ਜੀ,ਸ. ਪ੍ਰਭਜੋਤ ਸਿੰਘ ਜੀ ਦੇ ਗ੍ਰਹਿ ਮਕਾਨ ਨੰ.525/45 ਮੁਹੱਲਾ ਬੱਸੀ ਖਵਾਜੂ (ਹੀਰਾ ਕਲੋਨੀ) ਵਿਖੇ ਹੋਣਗੇ। ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਵਿੱਚ ਜੁੜ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।
ਸਮਾਪਤੀ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਣਗੇ।
ਵਲੋ:ਸਮੂਹ ਸੂਰੀ ਪਰਿਵਾਰ।
ਫੋਨ:9872383802,8264731370
Statistics
Created today: 51
Created yesterday: 75
Created 7 days: 582
Created 30 days: 2938
All ecards: 355838
Copyright by CreateGreetingCards.eu