Createa free cards
Searchmade ecards
Wishesbase wishlist

"ਲੱਖ ਖੁਸ਼ੀਆ ਪਾਤਸ਼ਾਹੀਆ, ਜੇ ਸਤਿਗੁਰੂ ਨਦਰਿ

Ads
"ਲੱਖ ਖੁਸ਼ੀਆ ਪਾਤਸ਼ਾਹੀਆ, ਜੇ ਸਤਿਗੁਰੂ ਨਦਰਿ
Create a similar
Send a card


Zbieramy na nowe darmowe kartki!

The content of the card
ੴ ਸਤਿਗੁਰ ਪ੍ਰਸਾਦਿ ।
"ਲੱਖ ਖੁਸ਼ੀਆ ਪਾਤਸ਼ਾਹੀਆ, ਜੇ ਸਤਿਗੁਰੂ ਨਦਰਿ ਕਰੇਇ" ॥
ਸ਼੍ਰੀਮਤੀ ਸ਼ਾਤੀ ਦੇਵੀ ਅਤੇ ਸ਼੍ਰੀ ਰਤੀਸ਼ ਧਮੀਜਾ
ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਸਾਡੇ ਨੂੰਹ-ਸਪੁੱਤਰ
ਰਜਨੀ ਧਮੀਜਾ-ਨਰੇਸ਼ ਧਮੀਜਾ
ਦੇ ਘਰ ਸਮੂਹ ਧਮੀਜਾ ਪਰਿਵਾਰ ਵੱਲੋਂ
ਧੰਨ-ਧੰਨ ਬਾਬਾ ਜੋਧ ਸਚਿਆਰ ਜੀ ਦੀ
ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਖੇ ਗਏ
ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ
ਹੇਠ ਲਿਖੇ ਪ੍ਰੋਗਰਾਮ ਅਨੁਸਾਰ ਸਾਡੇ ਨਿਵਾਸ ਸਥਾਨ
ਗਲੀ ਨੰ. 7, ਮੇਨ ਬਜਾਰ, ਮਲੋਟ ਵਿਖੇ ਪਵੇਗਾ ।
ਸੋ ਆਪ ਜੀ ਨੇ ਇਸ ਸ਼ੁਭ ਅਵਸਰ 'ਤੇ ਸਾਡਾ ਗੁਲਾਬ ਦੀ ਮਹਿਕ ਵਰਗਾ
ਸੌਦਾ ਕਬੂਲ ਕਰਦੇ ਹੋਏ ਪਰਿਵਾਰ ਸਮੇਤ ਦਰਸ਼ਨ ਦੇਣ
ਦੀ ਕ੍ਰਿਪਾਲਤਾ ਕਰਨੀ ਜੀ।
ਪ੍ਰੋਗਰਾਮ
ਮਿਤੀ 16 ਅਪ੍ਰੈਲ 2023 ਦਿਨ ਐਤਵਾਰ
ਪਾਠ ਦਾ ਭੋਗ
ਕੀਰਤਨ-ਧਰਮਸ਼ਾਲਾ ਜੰਡੀ ਵਾਲਾ ਚੌਕ
ਸਵੇਰੇ 10-15 ਵਜੇ
ਸਵੇਰੇ 11-00 ਵਜੇ ਤੋਂ ਦੁਪਿਹਰ 12-30 ਵਜੇ ਤੱਕ
ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ
ਸਵਾਗਤ ਕਰਤਾ :
ਸਮੂਹ ਧਮੀਜਾ ਪਰਿਵਾਰ
ਮੋ. 98786-65222
ਮੋ. 98786-68222
Similar cards
Inspirations
Aarambh Sri Akhand Path at VohraBirthday To A Wonderful Sister17 march 2023 (friday) at 6 pmDr. Sheel Bhadra YadavSupriyaFriday 9th February 2024
Statistics Created today: 18 Created yesterday: 116 Created 7 days: 857 Created 30 days: 2604 All ecards: 354172
Copyright by CreateGreetingCards.eu