Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ ਆਪ ਜੀ ...
Create a similar
Send a card
The content of the card
ਭੋਗ ਅਤੇ ਅੰਤਿਮ ਅਰਦਾਸ ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਸੁਰਜੀਤ ਕੌਰ ਜੀ ਪਤਨੀ ਗੁਰਦਿਆਲ ਸਿੰਘ ਪੋਸਟ ਮੈਨ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 18 ਜੁਲਾਈ ਮੰਗਲਵਾਰ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ।
ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ 25 ਜੁਲਾਈ 2023, ਦਿਨ ਮੰਗਲਵਾਰ ਹੈਲੋ ਨੂੰ ਬਾਅਦ ਦੁਪਹਿਰ 12:45 PM ਪਰਸਰਾਮ ਨਗਰ ਗੁਰੂਦਵਾਰਾ ਬੈਮਨ ਰੋਡ |
ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |______________________________
ਦੁਖੀ ਹਿਰਦੇ ਨਾਲ ਭੰਗੂ ਪਰਿਵਾਰ
Similar cards
Inspirations
INVITATION FOR SHANTI PATHOur beloved GrandfatherCHAMANSAB SHEKHमाझे वडील स्वर्गीय प्रकाशराव मधुकररा
Statistics Created today: 13 Created yesterday: 70 Created 7 days: 349 Created 30 days: 1455 All ecards: 352083
Copyright by CreateGreetingCards.eu