Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card


Jeśli chcesz się nas wesprzeć? możesz postawić kawkę

The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਅਮਰਜੀਤ ਕੌਰ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 16 ਸਤੰਬਰ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
25 ਸਤੰਬਰ 2023, ਦਿਨ ਸੋਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਸੰਤ ਬਾਬਾ ਹਰਨਾਮ ਸਿੰਘ ਜੀ ਲੰਗਰ ਹਾਲ ਵਿਖੇ ਪਿੰਡ ਸ਼ਾਮਪੁਰਾ ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਰੰਧਾਵਾ ਪਰਿਵਾਰ
ਸ.ਜਸਪਾਲ ਸਿੰਘ (ਪੁੱਤਰ) 9855433825
ਪ੍ਰਿੰਸਪਾਲ ਸਿੰਘ (ਪੋਤਾ) 8882514760
ਨਵਜੋਤ ਸਿੰਘ (ਪੋਤਾ) 9876707675
Similar cards
Inspirations
With profound grief and deep sorrow, we inform the sad demise of our beloved motherOn 20-07-2023, Thursday, 3pm to 4pmYou all for Aarambh Sri Akhand Path atLT. Pardeep Singh
Statistics Created today: 55 Created yesterday: 116 Created 7 days: 894 Created 30 days: 2641 All ecards: 354209
Copyright by CreateGreetingCards.eu