Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card


Jeśli chcesz się nas wesprzeć? możesz postawić kawkę

The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਸ. ਕਾਕਾ ਸਿੰਘ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 29 ਅਕਤੂਬਰ 2022 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
06 ਨਵੰਬਰ 2022, ਦਿਨ ਐਤਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਗੁਰਦੁਵਾਰਾ ਸਾਹਿਬ ਫੈਜ਼ਗੜ੍ਹ ਵਿਖੇ
ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਸਮੂਹ ਪਰਿਵਾਰ
ਬਲਵਿੰਦਰ ਸਿੰਘ (ਪੁੱਤਰ) 88722-39076
ਮਨਜੀਤ ਸਿੰਘ (ਪੁੱਤਰ) 98558-25933
ਕੁਲਦੀਪ ਸਿੰਘ (ਪੋਤਾ) 78144-11822
ਗੁਰਮੁੱਖ ਸਿੰਘ (ਪੁੱਤਰ)
ਸੁਖਵਿੰਦਰ ਸਿੰਘ (ਪੁੱਤਰ)
Similar cards
Inspirations
20-May-2023??ेरहवीं संस्कार सूचना निमंत्रण सन्देOur beloved father LateIt is very nice that you are in Chile again. On behalf of all of us, we want to express a warm welco??ੋਕ ਕੇਪ
Statistics Created today: 7 Created yesterday: 4 Created 7 days: 55 Created 30 days: 374 All ecards: 360590
Copyright by CreateGreetingCards.eu