Createa free cards
Searchmade ecards
Wishesbase wishlist

ਅਰਦਾਸ ਅਤੇ ਪਾਠ ਦਾ ਭੋਗ ਆਪ ਜੀ ...

Ads
ਅਰਦਾਸ ਅਤੇ ਪਾਠ ਦਾ ਭੋਗ  ਆਪ ਜੀ ...
Create a similar
Send a card


Zbieramy na nowe darmowe kartki!

The content of the card
ਅਰਦਾਸ ਅਤੇ ਪਾਠ ਦਾ ਭੋਗ
ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਸਰਦਾਰ ਬੰਤ ਸਿੰਘ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਬੀਤੇ ਦਿਨੀਂ ਮਿਤੀ 19 ਦਸੰਬਰ 2022 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ
ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦੇ ਭੋਗ ਮਿਤੀ
27 ਦਸੰਬਰ 2022 ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਫਲੇੜਾ ਵਿਖੇ ਪਾਏ ਜਾਣਗੇ

ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ
ਦੁਖੀ ਹਿਰਦੇ:- ਸਮੂਹ ਸਿੱਧੂ ਪਰਿਵਾਰ।
Similar cards
Inspirations
18 January,2022 Nu Guru De Charna VichWith profound grief and deep sorrow we inform the sad demise of our beloved Father, Sh Pawan Kumar Sगंगा लाभWith the sleepless nights you’ve endured, the efforts and preparationsAt Humayun Nagar Convention Hall,Azizia masjid lane,MehdipatnamYou all for Aarambh Sri Akhand Path at
Statistics Created today: 7 Created yesterday: 4 Created 7 days: 55 Created 30 days: 374 All ecards: 360590
Copyright by CreateGreetingCards.eu