Createa free cards
Searchmade ecards
Wishesbase wishlist

||ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਘੱਲੇ

Ads
||ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਘੱਲੇ
Create a similar
Send a card


Jeśli chcesz się nas wesprzeć? możesz postawić kawkę

The content of the card
ੴ ਸਤਿਗੁਰ ਪ੍ਰਸਾਦਿ। ।
||ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹਿ!||

ਜਗਰਾਜ ਸਿਘ (1937-2023)

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਤਾਇਆ ਜੀ ਜਗਰਾਜ ਸਿੰਘ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 13 ਜਨਵਰੀ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ
22 ਜਨਵਰੀ 2023, ਦਿਨ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ
ਡੇਰਾ ਸਾਹਿਬ, ਪਿੰਡ ਭੰਗਚੜੀ ਵਿਖੇ ਪਾਏ ਜਾਣਗੇ |
ਆਪ ਜੀ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ
ਸਮੂਹ ਬਰਾੜ ਪਰਿਵਾਰ।
(9915706725)
Similar cards
Inspirations
Guru ka Langar SewaD Sheik DavoodPUBERTY FUNCTION INVITATION
 
 
 Mrsआमचे परम पूज्य वडील स्वर्गीय श्री. दिल
Statistics Created today: 31 Created yesterday: 161 Created 7 days: 551 Created 30 days: 2929 All ecards: 355667
Copyright by CreateGreetingCards.eu