Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card


Stworzyłeś swoją kartkę? Postaw nam kawę na rozwój projektu ;)

The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਸਰਦਾਰ ਰਣਜੀਤ ਸਿੰਘ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 14 ਫਰਵਰੀ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
22 ਫਰਵਰੀ 2023, ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਗੁਰੂਦਵਾਰਾ ਨਾਨਕਪੁਰਾ ਸਾਹਿਬ ਪਿੰਡ ਢਢੋਗਲ ਵਿਖੇ
ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਜੈਲਦਾਰ ਪਰਿਵਾਰ
ਜਸਵੀਰ ਸਿੰਘ (ਪੁੱਤਰ)
ਜਸਦੇਵ ਸਿੰਘ (ਜਵਾਈ)
ਸਬਦਵੀਰ ਸਿੰਘ (ਪੋਤਾ)
ਬਲਵਿੰਦਰ ਕੌਰ (ਪਤਨੀ)
Similar cards
Inspirations
आमची आई स्व.सौ.निर्मला मधुकर भोकरे यांॐ शांतिSardarni Savinder kaur jiYou YourWith Profound Grief and Sorrow we regret to Inform That Our Beloved Father Sardar Ram Singh Hallan J
Statistics Created today: 0 Created yesterday: 7 Created 7 days: 55 Created 30 days: 361 All ecards: 360602
Copyright by CreateGreetingCards.eu