Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card


Zbieramy na nowe darmowe kartki!

The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਸਃ ਗੁਰਦਿਆਲ ਸਿੰਅ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 29 ਮਾਰਚ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
7 ਅਪ੍ਰੈਲ 2023, ਦਿਨ ਸੁੱਕਰਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਗੁਰੂਦਵਾਰਾ ਸਾਹਿਬ ਪਿੰਡ ਖੇਮੂਆਣਾ ਵਿਖੇ
ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਜਗਸੀਰ ਸਿੰਘ (ਪੁੱਤਰ)
ਅਤੇ ਸਮੂਹ ਪਰਿਵਾਰ
Similar cards
Inspirations
??ेरहवीं संस्कार सूचना निमंत्रण सन्दे??And when the call came for the soul to depart,It merged in the name of the Lord”Join us inn shaa Allah on 3rd of Aug 2024 Saturday in Quran khuwani & Dua in the memory of beloved fWe invite you all to our little guru ka langar on Monday, the 09th September, 2024 from 01:00 pm to
Statistics Created today: 8 Created yesterday: 4 Created 7 days: 56 Created 30 days: 375 All ecards: 360591
Copyright by CreateGreetingCards.eu