ਅਰਦਾਸ ਅਤੇ ਪਾਠ ਦਾ ਭੋਗ ਆਪ ਜੀ ...
Create a similar
Send a card
The content of the card
ਅਰਦਾਸ ਅਤੇ ਪਾਠ ਦਾ ਭੋਗ
ਆਪ ਜੀ ਨੂੰ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕੀ ਸ: ਅਜੈਬ ਸਿੰਘ ਜੌਹਲ ਜੋ ਬੀਤੇ ਦਿਨੀਂ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਜਿੰਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ 25 ਅਪ੍ਰੈਲ ਦਿਨ ਮੰਗਲਵਾਰ ਨੂੰ ਪਿੰਡ ਬੀਹਲਾ ਵਿਖੇ ਪਾਏ ਜਾਣਗੇ। ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ।
ਦੁਖੀ ਹਿਰਦੇ:- ਸਮੂਹ ਜੌਹਲ ਪਰਿਵਾਰ।
Statistics
Created today: 46
Created yesterday: 47
Created 7 days: 384
Created 30 days: 1923
All ecards: 341734
Copyright by CreateGreetingCards.eu