Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card


Stworzyłeś swoją kartkę? Postaw nam kawę na rozwój projektu ;)

The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਸ੍ਰ ਮਹਿੰਦਰ ਸਿੰਘ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 3/2/2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ 12/2/2023, ਦਿਨ ਐਤਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਗੁਰੂ ਰਾਮ ਦਾਸ ਸਕੂਲ ਚੂਹੇਵਾਲ ਵਿਖੇ ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਭੁਰਜੀ ਪਰਿਵਾਰ
ਕਿਰਪਾਲ ਸਿੰਘ (ਪੁੱਤਰ)
ਬਲਬੀਰ ਸਿੰਘ (ਪੁੱਤਰ)
ਅਮਰਦੀਪ ਸਿੰਘ (ਪੋਤਾ)
ਜਗਪ੍ਰੀਤ ਸਿੰਘ (ਪੋਤਾ)
ਸਰਬਜੀਤ ਸਿੰਘ (ਪੋਤਾ)
ਬਿਕਰਮਜੀਤ ਸਿੰਘ (ਪੋਤਾ)
Similar cards
Inspirations
??And when the call came for the soul to depart,It merged in the name of the Lord”Late Surinder Singh on 21-05-2023Dogra , who left for his heavenly adobe on 10 february, 2022 (Thursday)Sardar Mangat Ram JiBhog/Kriya
Statistics Created today: 4 Created yesterday: 8 Created 7 days: 73 Created 30 days: 379 All ecards: 360583
Copyright by CreateGreetingCards.eu