Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card


Wesprzyj Polski darmowy generator kartek!

The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਗੁਰਮੀਤ ਕੌਰ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 23 ਅਗਸਤ 2025 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
31 ਅਗਸਤ 2025, ਦਿਨ ਐਤਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਰਤਨ ਨਗਰ ਗੁਰੂਦਵਾਰਾ ਗੜ੍ਹੀ ਸਾਹਿਬ ਸਮਾਣਾ(ਪਟਿਆਲਾ) ਵਿਖੇ
ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਵੜੈਚ ਪਰਿਵਾਰ
95928,12484
94654,40416
Similar cards
Inspirations
Sardar Bahadhur singh ji and shri mati Harinder kaur 04/04/2025 Nu Guru De Charna Vich Viraj Chuke HAQEEQAH ofॐ शांतिMS Garden Function Hall,Miryalaguda Rd, Ram Nagar NalgondaLate Sh. Rajender Kumar Sharma,who left for his heavenly adobe on 13th March, 2024
Statistics Created today: 0 Created yesterday: 12 Created 7 days: 56 Created 30 days: 374 All ecards: 360595
Copyright by CreateGreetingCards.eu